Who Are You | Amrit Bova | Jassi Bros. | Latest Songs 2019 | Jazzy B Records | Lyrical Video
#WhoAreYou #AmritBova #JazzyBRecords
Subscribe :- http://bit.ly/SubscribeJazzyB
iTunes / Apple Music https://music.apple.com/in/album/who-are-you-single/1474279024
Song: Who Are You
Singer: Amrit Bova
Music: Jassi Bros.
Lyrics: Amrit Bova
Lyrical Video: Jatin Chopra ( Jay Cee Studioz )
Label: Jazzy B Records
Serviced by ABC Digital
Publicity Designs: Lab Art Media
Online Promotions
Stay Connected with us on Social Media:-
► https://www.facebook.com/JazzyBRecords
ਸਾਡੇ ਕਿਰਦਾਰਾ ਉੱਤੇ ਉਂਗਲ ਚੁੱਕ ਕੇ ਤਾ ਹਰ ਕੋਈ ਪਹਿਲਿਆਂ ਚ ਆਖ ਦਿੰਦਾ ਸੀ ਕੇ ਕੌਣ ਆ ਤੂੰ
ਪਰ ਅੱਜ ਜ਼ੁਬਾਨ ਸਣੇ ਲੋਕ ਦਾ ਸੱਭ ਕੁੱਝ ਬੰਦ ਹੋ ਜਾਂਦਏ ਜਦੋ ਬੋਵੇ ਦੀ ਕਲਮ ਖੋਲ੍ਹਦੀ ਆ ਮੂੰਹ ਜਦੋ ਬੋਵੇ ਦੀ ਕਲਮ ਖੋਲ੍ਹਦੀ ਆ ਮੂੰਹ
ਬੋਵਾ ਇੰਨੀ ਛੇਤੀ ਨੀ ਮਰਦਾ
ਪਹਿਲੇ ਗੀਤ ਤੋਂ ਹੀ ਸਾਡੇ ਨਾ ਵਿਵਾਦ ਜੁੜ ਗਏ
ਲੋਕੀ ਸਮਝੇ ਕੇ ਯਾਰ ਤਾ ਗੰਗਾ ਚ ਰੁੜ ਗਏ
ਜੱਟ ਪਾ ਗਿਆ ਘੜਸ ਹੋਇਆ ਟੱਸ ਤੋਂ ਨਾ ਮੱਸ
ਜਿਹੜੇ ਰੋਕਣਾ ਚਾਹੁੰਦੇ ਸੀ ਸਾਲੇ ਪਿੱਛੇ ਮੁੜ ਗਏ
ਜਿਹੜੇ ਆਖਦੇ ਸੀ ਮੈਨੂੰ ਤੇਰਾ ਕੀ ਵਜੂਦ ਓਏ
ਅੱਜ ਕਲਮ ਦਿਖਾਉਂਦੀ ਪੱਟ ਕੇ ਖਰੂਦ ਓਏ
ਜੱਟ ਆਖਰ ਜਵਾਲਾ ਮੁਖੀ ਵਾਂਗ ਫਟਿਆ
ਸੀਨੇ ਚ ਸੀ ਮੇਰੇ ਧੁਖਦਾ ਬਰੂਦ ਓਏ
ਜੱਟ lead ਚ ਆ ਅੱਜ ਪਿੱਛੇ ਤੁਰਦਾ
Crew
Who are you who are you who are you who are you who are you who are you who are you who are you ਜਿਹੜੇ ਆਖਦੇ ਸੀ ਸਾਲੇ ਟੇਢਾ ਝਾਕਦੇ ਸੀ ਸਾਲੇ,
ਲਿਖ ਲਿਖ ਕੇ ਜਵਾੜਿਆ ਤੇ ਲਾ ਦਿਤੇ ਤਾਲੇ
ਹੱਡ ਜਿਹਨਾ ਹੁੰਦੇ ਗਾਲੇ ਝੱਟ ਟੱਪ ਜਾਂਦੇ ਖਾਲੇ
ਝੱਗ ਵਾਂਗੂ ਬੈਠ ਜਾਂਦੇ ਜਿਹੜੇ ਤੱਤੇ ਹੁੰਦੇ ਵਾਅਲੇ
ਰਾਤਾਂ ਨੂੰ ਨੀਂਦਾਂ ਦੇ ਨਾਲ ਲੜ ਕੇ ਤਾ ਦੇਖੀ
ਜਿੱਥੇ ਖੜਾ ਉਥੇ ਸੁਪਨੇ ਚ ਖੜ ਕੇ ਤਾ ਦੇਖੀ
ਵਾਂਗ ਅੰਬਰਾਂ ਦੇ ਸਾਡਾ ਵੀ ਨਹੀਂ end ਲੱਭਣਾ
ਕਦੇ ਜੱਟ ਦੇ brain ਵਿਚ ਵੜ੍ਹ ਕੇ ਤਾ ਦੇਖੀ
ਸਾਨੂੰ ਦੇਖ ਕੇ ਸੜੇ ਤੂੰ ਖੂਨ ਘੱਟ ਜਾਣਾ ਤੇਰਾ
ਕਰਲੈ ਬਰੋਬਰੀ ਜੇ ਤੇਰੇ ਵਿੱਚ ਜੇਰਾ
ਆਜਾ face ਕਰ fb ਤੇ ਮਾਰਦਾ ਕਿਓਂ ਲੇਰਾ
ਛੇੜ ਕੇ ਝਿੰਜੜੀਆਂ ਕੀ ਪੱਟ ਲੇਂਗਾ ਮੇਰਾ
ਜੜ੍ਹਾਂ ਪੱਟਣੇ ਨੂੰ ਸਾਲੇ ਹੁਣ ਲੱਭਦੇ clu
Who are you who are you who are you who are you who are you who are you who are you who are you
ਸੀ ਚੁੱਪ ਰਿਹਾ ਜੱਟ ਤੈਨੂੰ ਲੱਗਾ ਤੇਰਾ ਟਾਈਮ ਐ
ਸੱਚ ਜਾਣੀ ਇਹ ਵੀ ਤੇਰਾ ਅੰਦਰਲਾ ਵਹਿਮ ਐ
ਸਾਡੇ ਨਾਲ ਖਹਿਣ ਵਾਲਾ ਓਨਾ ਚਿਰ ਕੈਮ ਐ
ਜਿਨ੍ਹਾਂ ਚਿਰ ਜੱਟ ਦੇ ਸੀਨੇ ਦੇ ਵਿਚ ਰਹਿਮ ਐ
ਹੱਡ ਰਗੜੇ ਆ ਰਗੜੀ ਨੀ ਜੀਭ ਜੱਟ ਨੇ
ਹੱਥੀਂ ਲਿਖ ਦਿੱਤੇ ਆਪਣੇ ਨਸੀਬ ਜੱਟ ਨੇ
ਜਿੱਤ ਚੁੰਮਦੀ ਆ ਪੈਰ ਸਾਰਾ ਜਾਣਦਾ ਏ ਸ਼ਹਿਰ
ਕਦੇ ਹਾਰ ਆਉਣ ਦਿੱਤੀ ਨੀ ਕਰੀਬ ਜੱਟ ਨੇ
ਜ਼ੇਰਾ ਸਖ਼ਤ ਤੇ ਕੇੜ੍ਹਾ ਆ ਰਕਤ ਬੱਲਿਆ
ਜੱਟ ਸਮੇ ਨੂੰ ਵੀ ਪਾਦੁਗਾ ਵਖਤ ਬੱਲਿਆ
ਮੱਠੇ ਤੁਰੇ ਆ ਜਿੱਦਣ ਜੱਟ ਜ਼ੋਰ ਲਾ ਗਿਆ
ਕੱਲੇ ਕੱਲੇ ਦਾ ਹਿਲਾ ਦਊ ਮੈਂ ਤਖ਼ਤ ਬੱਲਿਆ
End ਕਰਤਾ ਯਾਰਾ ਨੇ ਤੂੰ ਤਾ ਕੀਤਾ ਸੀ ਸ਼ੁਰੂ
Who are you who are you who are you who are you who are you who are you who are you who are you
ਓ ਜਾਣਕਾਰੀ ਬੁਹਤ ਭਾਵੇਂ ਘੱਟ ਹੀ ਪੜ੍ਹੇ ਆ
ਤੱਤੇ ਲਿਖਦੇਆ ਬੋਲ ਮੱਠੀ ਅੱਗ ਤੇ ਕੜ੍ਹੇ ਆ
ਜਿਥੇ ਵੀ ਖੜੇ ਆ ਫਾਨੇ ਵਾਂਗਰਾਂ ਅੜੇ ਆ
ਸਾਊ ਵੀ ਆ ਰੱਜ ਕੇ ਤੇ ਕੱਬੇ ਵੀ ਬੜੇ ਆ
ਪਿੰਡੇ ਉੱਤੇ ਮਲ ਕੇ ਸਵਾਹ ਮਿੱਠਿਆ
ਵਾਂਗ ਚੇਲਿਆਂ ਦੇ ਕੀਤੇ ਨੀ ਉਪਾਅ ਮਿੱਠਿਆ
ਮਿਹਨਤਾਂ ਨਾ ਜਿੰਦਗੀ ਦੇ ਦੁੱਖ ਤੋੜੇ ਆ
ਰਾਸ਼ੀਆ ਚੋ ਕੱਡਿਆ ਨੀ ਰਾਹ ਮਿੱਠਿਆ
ਚੰਗਾ ਮਾੜਾ ਗੀਤ ਸੁਣ ਕੇ ਬਥੇਰੇ ਕਹਿਣਗੇ
ਠੋਕ ਠੋਕ ਕੇ ਰੱਖੂਗਾ ਜਿਹੜੇ ਨਾਲ ਖਹਿਣਗੇ
ਜਿੰਨਾਂ ਚਿਰ ਸਿਵਿਆ ਨਾ ਸਾਂਝ ਪੈਂਦੀ ਨੀ
ਓਨਾ ਚਿਰ ਯਾਰ ਟਿਕ ਕੇ ਨੀ ਬਹਿਣਗੇ
ਨਾਮ ਕੁਲਥਮ ਦਾ ਗੂੰਜੇ ਅੱਜ ਬੋਵੇ ਦੇ ਥਰੂ
Who are you who are you who are you who are you who are you who are you who are you who are you ਆਰ ਏ ਜਾ ਪਾਰ ਏ
ਖੂਨੀ ਕਿਰਦਾਰ ਏ
ਸੋਚੀ ਨਾ ਤੂੰ ਜੱਟ ਇੱਕ ਦਬਕੇ ਦੀ ਮਾਰ ਏ
ਆਖਦੇ ਸੀ ਤੇਰੇ ਮੋਡੇ ਚੱਲੇ ਹਥਿਆਰ ਏ
ਤੂੰ ਇੱਕ ਛੱਡ ਯਾਰਾ ਪਿੱਛੇ ਦੂਜਾ ਵੀ ਤਿਆਰ ਏ
ਗੁਮਨਾਮੀ ਦੇ ਹਨੇਰੇ ਤੇ ਤੇਰੇ ਜਿਹੇ ਲਵੇਰੇ ਸਾਡੇ ਤੋੜਦੇ ਸੀ ਜ਼ੇਰੇ ਅੱਜ ਦੇਖ ਬੋਵਾ ਬੋਵਾ ਹੁੰਦੀ ਕਦੇ ਧੁੰਦਲੇ ਸੀ ਚਿਹਰੇ ਅੱਜ ਨਾਮ ਹੀ ਬਥੇਰੇ
► Show Bookings Cel: +919814062260 +91 7707862260
► Email us : bookings@jazzyb.com
► Click to Subscribe – http://bit.ly/1mKBoJm
► Like us on Facebook: https://www.facebook.com/jazzyb
► Follow us on Twitter: https://twitter.com/jazzyb
► Follow us on Instagram: https://instagram.com/jazzyb
► Follow on Snapchat : https://www.snapchat.com/add/bjazzy1
► Follow on TikTok : bjazzy1
► Website https://www.jazzyb.com