SUKH TAN HAI ? Gippy Grewal | Happy Raikoti | Jay K | Bal Deo | Humble Music |
Sukh Tan Hai ?
Narrated By – Gippy Grewal
Lyrics – Happy Raikoti
Music – Jay K
ਸੁੱਖ ਤਾਂ ਹੈ ?
ਵਾਹਿਗੁਰੂ ਨੇ ਸਾਨੂੰ ਅਣਮੁੱਲੀਆਂ ਦਾਤਾਂ ਨਾਲ ਬਖ਼ਸ਼ਿਆ ਸੀ ।
ਤੇ ਅਸੀਂ ਜਾਣੇ-ਅਣਜਾਣੇ ਚ ਉਹਦੀ ਕਦਰ ਨੀ ਪਾਈ ।।
ਅਸੀਂ ਹਵਾ , ਪਾਣੀ , ਧਰਤ , ਆਕਾਸ਼ , ਪਸ਼ੂ-ਪੰਛੀ ਕਿਸੇ ਨਾਲ ਵੀ ਇਨਸਾਫ ਨਹੀਂ ਕੀਤਾ , ਪਰ ਪੂਰੀ ਕਾਇਨਾਤ ਫਿਰ ਵੀ ਇਨਸਾਨ ਦਾ ਮੋਹ ਭਰਿਆ ਫਿਕਰ ਕਰਦੀ ਜਾਪ ਰਹੀ ਹੈ ।। ਸਾਡੀਆਂ ਕੁਦਰਤ ਨਾਲ ਕੀਤੀਆਂ ਹਰਕਤਾਂ ਦੇ ਬਾਵਜੂਦ ਕੁਦਰਤ ਦਾ ਹਰ ਜੀਵ-ਜੰਤੂ , ਪੇੜ-ਪੌਦਾ ਤੇ ਧਰਤ-ਆਕਾਸ਼ ਸਾਡੀ ਖ਼ੈਰ ਮੰਗਦੇ ਹੋਏ ਰੱਬ ਨੂੰ ਪੁੱਛ ਰਹੇ ਨੇ , ਸੁੱਖ ਤਾਂ ਹੈ ?
Sukh Tan Hai ?
Waheguru Ne Sanu Anmuliyan Dattan Nal Baksheya Si
Te Asi Jane – Anjane Ch Ohdi Kadar Ni Payi.
Asi Hawa , Paani , Dhart , Akash , Pashu – Panchi Kise Nal v Insaaf Nahi Kita , Par Puri Kayinat Fir v Insaan Da Moh Bhareya Fikar Kardi Jaap Rahi Hai
Sadiyan Kudrat Nal Kitiyan Harkatan De Bavjood Kudrat Da Har Jeev – Jantu , Perh – Pauda Te Dhart – Akash Sadi khair Mangde Hoye Rab Nu Puch Rhe Ne , Sukh Tan Hai…?
Enjoy & Stay connected with us!
Subscribe to Humble Music: http://bit.ly/HumbleMusicYT
Like us on Facebook: https://www.facebook.com/TheHumbleMusic
Follow us on Twitter: https://twitter.com/TheHumbleMusic
Follow us on Instagram: https://www.instagram.com/TheHumbleMusic
For Business Inquiries: [email protected]
For Queries :+919872207777