Soorme – The Warriors – Official Video – Sukhpal Sukh – Baljit Sandhu – Dharam Seva Records
Dharam Seva Records – A Non Profit Label.
Soorme – The Warriors
Vocals : Baljit Sandhu
Music : Sukhpal Sukh
Lyrics : Kulvir Sahota Dansiwal
Video : FMR arts
Engineer : J-raj
Vocal dub : Pamma Sarai
Mix & master: Sumit Grover
Design: Mani Sanghera
Label : Dharam Seva Records
Special thanks: Sukhraj Nijjar, Ravi Cheema Abbotsford, ParamPal Sandhu.
ਗੰਗੂ ਜਿਹੇ ਗ਼ਦਾਰਾਂ ਦੀਆ ਜ਼ਮੀਰਾਂ ਵਿਕਦੀਆਂ ਨੇ
ਭਿੰਡਰਾਂਵਾਲੇ ਸ਼ੇਰ ਦੀਆਂ ਤਸਵੀਰਾਂ ਵਿਕਦੀਆਂ ਨੇ
ਹਲਕੇ ਹੋਣ ਜ਼ਮੀਰ ਜਿਨਾ ਦੇ , ਪੈਂਦੇ ਭਾਰੀ ਨਾਂ
ਅਣਖ ਪਿਆਰੀ ਸੂਰਮਿਆਂ ਨੂੰ ਜਾਨ ਪਿਆਰੀ ਨਾਂ
ਅੰਨ੍ਹਾ ਏ ਇਨਸਾਫ਼ ਤੇ ਇਹਦੇ , ਮੰਦਰ ਗੁੰਗੇ ਆ
ਤਾਹੀਓਂ ਤਾਂ ਹੁਣ ਵੀਹ ਸੌ ਵੀਹ ਰਫਰੈਡਂਮ ਹੁੰਦੇ ਆ
ਛੱਡ ਜਾਂਦੇ ਆ ਜਾਨ ਕਦੇ, ਛੱਡਣ ਸਰਦਾਰੀ ਨਾਂ
ਅਣਖ ਪਿਆਰੀ ਸੂਰਮਿਆਂ ਨੂੰ ਜਾਨ ਪਿਆਰੀ ਨਾਂ
ਅਣਖਾਂ ਵਾਲੇ ਭਾਂਬੜ ਕਦੇ ਬੁਝਾਏ ਜਾਂਦੇ ਨਾਂ
ਦਸ਼ਮੇਸ਼ ਪਿਤਾ ਦੇ ਯੋਧੇ ਕਦੇ ਡਰਾਏ ਜਾਂਦੇ ਨਾਂ
ਜੁੱਸਿਆਂ ਵਿੱਚੋਂ ਅਣਖ ਕਦੇ ਵੀ ਜਾਂਦੀ ਸਾੜੀ ਨਾਂ
ਅਣਖ ਪਿਆਰੀ ਸੂਰਮਿਆਂ ਨੂੰ ਜਾਨ ਪਿਆਰੀ ਨਾਂ
ਮਨ ਨੀਵਾਂ ਮੱਤ ਉੱਚੀ, ਸੁੱਚੇ ਆ ਕਿਰਦਾਰਾਂ ਦੇ
ਡਾਨਸੀਵਾਲੀਆ ਕਰਨ ਮਿਹਨਤਾਂ, ਪੁੱਤ ਸਰਦਾਰਾਂ ਦੇ
ਮਰਦ ਸੁਰਮੇਂ ਨਾਲ ਕੋਮ ਦੇ ਕਰਨ ਗ਼ਦਾਰੀ ਨਾਂ
ਅਣਖ ਪਿਆਰੀ ਸੂਰਮਿਆਂ ਨੂੰ ਜਾਨ ਪਿਆਰੀ ਨਾਂ
FACEBOOK – http://www.facebook.com/dharamsevarecords
WEBSITE – http://www.dharamsevarecords.com
YOUTUBE – http://www.youtube.com/dharamsevarecords
TWITTER – https://twitter.com/dharamseva
INSTAGRAM – http://instagram.com/dharamseva