Latest

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Khabran (Official Video) | Kanwar Grewal | Latest Punjabi Songs 2020 | Rubai Music

“ਪਾਵਨ ਸਰੂਪ ਕਿੱਥੇ, ਸ਼ੱਕੀ ਸਰਕਾਰਾਂ ਨੇਂ”
Khabran (Official Video) | Kanwar Grewal | Latest Punjabi Songs 2020 | Rubai Music

#Khabran #KanwarGrewal #RubaiMusic

Welcome to Official Youtube channel of Kanwar Grewal
Published on 05 Sep 2020
Song Name – Khabraan (ਖ਼ਬਰਾਂ)
Singer & Lyrics – Kanwar Grewal
Back Vocals – Khan Saab (https://www.instagram.com/realkhansaab)
Programmed By – Bhai Manna Singh
Mix & Master – Charanjot Singh
Editor – Mandeep S. Rupal ( https://www.instagram.com/mandeeps.rupal )
D. O. P. – Kirpal Sandhu ( https://www.instagram.com/dop.kirpal.sandhu )
Production Design – Bars Production (https://www.instagram.com/bars.production )
Music & Video – Kanwar Grewal

Khabran Lyrics :
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ
ਮੁੱਦਾ ਕਿਰਸਾਨੀ ਦਾ, ਬੇਰੋਜ਼ਗਾਰ ਜਵਾਨੀ ਦਾ
ਹਾਕਮ ਕਮੀਆਂ ਲੁਕੋ ਰਿਹੈ
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ

ਕਿਤੇ ਧਰਮ ਚ ਪਾੜਾਂ ਨੇ,ਬਾਬਿਆਂ ਵਿਚ ਤਕਰਾਰਾਂ ਨੇ,
ਪਾਵਨ ਸਰੂਪ ਕਿੱਥੇ, ਸ਼ੱਕੀ ਸਰਕਾਰਾਂ ਨੇ,
ਹੈ ਅਸਰ ਦਲੀਲਾਂ ਦਾ,ਸੱਚ ਨਾਲ ਖਲੋ ਰਿਹੈ
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ

ਇਤਬਾਰ ਹਕੀਮ ਤੇ, ਡਰ ਲੱਗਦੈ ਕਰਨੇ ਤੋਂ,
ਸਾਬਤ ਹੀ ਮਰੀਏ ਜੀ, ਟੁੱਟ ਟੁੱਟ ਕੇ ਮਰਨੇ ਤੋਂ,
ਮੈਨੂੰ ਤੇ ਇੰਝ ਲੱਗਦੈ, ਕੇ ਬੀ ਡਰ ਦਾ ਕੋਈ ਬੋ ਰਿਹੈ
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ

ਠੇਕੇ ਤਾਂ ਖੁੱਲ੍ਹ ਗਏ ਨੇ, ਪਰ ਬੰਦ ਸਕੂਲ ਪਏ,
ਛਿੱਕੇ ਤੇ ਟੰਗੇ ਜੀ, ਉਹ ਵੇਖ ਅਸੂਲ ਪਏ,
ਮੈਂ ਸੋਚ ਨਿਖਰੀ ਏ, ਤੇ ਰੱਬ ਕਲਮਾਂ ਧੋ ਰਿਹੈ,
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ

ਕਈ ਗਾਇਕ ਸੱਜਣ ਵੀ, ਥੋੜੇ ਨਿੱਜੀ ਹੋ ਗਏ ਨੇ,
ਜਿੰਮੇਵਾਰੀਆਂ ਭੁੱਲ ਬੈਠੇ, ਸ਼ੋਹਰਤਾਂ ਵਿਚ ਖੋ ਗਏ ਨੇ,
ਮੇਰਾ ਯਾਰ ਸਰੋਤਾ ਵੀ, ਦਿਲਦਾਰ ਸਰੋਤਾ ਵੀ, ਥੋੜਾ ਆਪਾ ਖੋ ਰਿਹੈ,
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ

ਮੈਂ ਬੇਰੋਜ਼ਗਾਰ ਪਰਿੰਦਾ ਹਾਂ, ਉੱਡ ਕੇ ਵੇਖਣ ਲੱਗ ਪਿਆ ਦੁਨੀਆਂ,
ਸਾਰਾ ਦਿਨ ਵੇਹਲਾ ਮੈਂ, ਸੋ ਗੱਲਾਂ ਧੁਰ ਤੋਂ ਲੈ ਕੇ ਸੁਣੀਆਂ,
ਬੜਾ ਚੁਸਤ ਸ਼ਿਕਾਰੀ ਹੈ,ਜੋ ਮੇਰੀ ਹੋਂਦ ਨੂੰ ਟੋਹ ਰਿਹੈ,
ਖ਼ਬਰਾਂ ਦੱਸਦੀਆਂ ਨੇ ਕੁੱਝ ਠੀਕ ਨਹੀਂ ਹੋ ਰਿਹੈ

Music Label – Rubai Music
Presentation – Harjinder Laddi ( https://www.instagram.com/harjinder_laddi)
Project by – Manveer Singh (https://www.instagram.com/manveer_singh1)

To subscribe to our channel go to :- https://www.youtube.com/channel/UC_5E6mgUd1xhfP3et71RtEg?view_as=subscriber

Follow us on facebook at :-https://www.facebook.com/kanwargrewalsufisinger

Follow us on Instagram at:-
https://www.instagram.com/kanwar_grewal_official

Follow us on Snapchat at :-
https://www.snapchat.com/add/teamkgrewal

Contact for any queries at +919417957035 or email at rubaimusicofficial@gmail.com

Digitally Managed By – Nirbhai Singh
(https://www.instagram.com/nirbhai.maan)