Ik Joda Chamkaur Ik Joda Sarhand | Manjit Pappu Live | Shorts | Jazzy B Records
ਇੰਕ ਜੋੜਾ ਚਮਕੌਰ , ਇੱਕ ਜੋੜਾ ਸਰਹੰਦ , ਇੱਕ ਨੀਂਹਾਂ ‘ਚ ਖਲੋਤਾ , ਦੂਜਾ ਲੜੇ ਵਿੱਚ ਜੰਗ … ਸਰਬੰਸ-ਦਾਨੀ ਦਸਮੇਸ਼ ਪਿਤਾ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ ਕਰਦਾ ਇਹ ਗੀਤ ਮਨਜੀਤ ਪੱਪੂ ਜੀ ਦੀ ਆਵਾਜ ਵਿੱਚ @spotifyindia @applemusic @amazonmusicin @wynkmusic ਸਮੇਤ ਸਾਰੇ ਆਡੀਓ ਸਟਰੀਮਿੰਗ ਸਟੋਰਾਂ ਤੇ ਰਿਲੀਜ ਹੋ ਗਿਆ ਹੈ , ਵੀਡੀਓ 20 ਦਸੰਬਰ ਨੂੰ @jazzybrecords ਦੇ @youtube ਚੈਨਲ ਤੇ ਰਿਲੀਜ ਹੋਵੇਗੀ 🙏🏻Singer @manjitpappu Music @joyatul Lyrics @premi Design @dhaliwalartsofficial Video @stalinveer Presentaion @jazzyb @dineshauluck digital partner @believeasd