Latest

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Ik Baba (Official Video) | Kanwar Grewal | Latest Punjabi Song 2020 | Rubai Music

Ik Baba (Official Video) | Kanwar Grewal | Latest Punjabi Song 2020 | Rubai Music
#IkBaba #KanwarGrewal #RubaiMusic

Welcome to Official Youtube channel of Kanwar Grewal
Published on 18 August 2020
Song Name – Ik Baba
Singer – Kanwar Grewal
Lyrics – Navjot Kaur
Music – Manpreet Singh
Mixing – 13DB (Sunny Nagra)
Director – Mandeep Panesar
A Film By – MP Creationz
Editor – Mandeep S. Rupal ( https://www.instagram.com/mandeeps.rupal )
D. O. P. – Kirpal Sandhu ( https://www.instagram.com/dop.kirpal.sandhu )
Production Design – Bars Production (https://www.instagram.com/bars.production )
Special Thanks – Gram Panchayat Village Sialoo

Music Label – Rubai Music
Presentation – Harjinder Laddi ( https://www.instagram.com/harjinder_laddi)
Project by – Manveer Singh (https://www.instagram.com/manveer_singh1)

Stream / Download from
JioSaavn –https://www.jiosaavn.com/album/ik-baba/QHfVjmT-Lwg_
Hungama https://www.hungama.com/album/ik-baba/55759441/
Spotify –https://spoti.fi/3gSnxhU
Amazon Music –https://amz.run/3XiK
Sound Cloud – https://soundcloud.com/kanwargrewal/ik-baba

Lyrics:-

ਆ ਕੇ ਵਸਿਆ ਇੱਕੋ ਦਿਲਾਂ ਵਿੱਚ ਸਭਨਾਂ ਦੇ
ਧਰਤੀ ਅੰਬਰ ਪਾਣੀ ਅਗਨੀ ਪਵਨਾਂ ਦੇ
ਮਾਲਕ ਖੰਡ ਬ੍ਰਹਿਮੰਡ ਤੇ ਲੋਕ ਪਾਤਾਲਾਂ ਦੇ
ਇਹਦੀ ਬਾਣੀ ਦੇ ਵਿੱਚ ਉੱਤਰ ਸਭ ਸਵਾਲਾਂ ਦੇ
ਕਿੱਸੇ ਨਾ ਕੋਈ ਇਸ ਤੋਂ ਉੱਚੇ ਪੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ

ਇਕ ਓਂਕਾਰ ਦਾ ਹੋਕਾ ਸਭ ਨੂੰ ਦੇਂਦਾ ਏ
ਇੱਕ ਨਿਗਾਹ ਨਾਲ ਹਰ ਮਜ਼ਹਬ ਨੂੰ ਵੇਹਂਦਾ ਏ
ਸੱਚ ਦਾ ਰਾਹੀ ਸੱਚ ਦੀ ਬਾਣੀ ਬੋਲਦਾ
ਲੈ ਕੇ ਤੱਕੜੀ ਤੇਰਾਂ ਤੇਰਾਂ ਤੋਲਦਾ
ਚੋਜ ਨਿਆਰੇ ਭੈਣ ਨਾਨਕੀ ਵੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ

ਉੱਚੇ ਛੱਡ ਕੇ ਨੀਂਵੇਆਂ ਦੇ ਨਾਲ ਬਹਿੰਦਾ ਏ
ਵੰਡ ਕੇ ਛਕਦਾ ਕਿਰਤੀ ਬਣ ਕੇ ਰਹਿੰਦਾ ਏ
ਰੱਖਦਾ ਲਾਜ ਜੇ ਦਰ ਤੇ ਆ ਕੋਈ ਢਹਿੰਦਾ ਏ
ਤੇਰਾ ਭਾਣਾ ਮੀਠਾ ਮੂੰਹੋਂ ਕਹਿੰਦਾ ਏ
ਕਲਮ ਇਹਦੀ ਵਿੱਚ ਜ਼ੋਰ ਜਿੰਨਾਂ ਸ਼ਮਸ਼ੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ

To subscribe to our channel go to :- https://www.youtube.com/channel/UC_5E6mgUd1xhfP3et71RtEg?view_as=subscriber

Follow us on facebook at :-https://www.facebook.com/kanwargrewalsufisinger

Follow us on Instagram at:-
https://www.instagram.com/kanwar_grewal_official

Follow us on Snapchat at :-
https://www.snapchat.com/add/teamkgrewal

Contact for any queries at +919417957035 or email at [email protected]

Digitally Managed By – Nirbhai Singh
(https://www.instagram.com/nirbhai.maan)