Latest

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Father’s Day Song | Aaja Bapu | Jazzy B | Rana Ranbir | Kuljit | ਖਿਡਾਰੀਆਂ ਦੇ ਬਾਪੂਆਂ ਨੂੰ ਸਮਰਪਿਤ

Subscribe Jazzy B Records :- http://bit.ly/SubscribeJazzyB
Original Video link https://youtu.be/Y7wB0_o_HlY
Song: Aaja Bapu – Love U Papa
Singer: Jazzy B
Music: Kuljit Singh
Lyrics: Rana Ranbir
Presentation: Dinesh
Design: Dhaliwal Arts ( https://instagram.com/dhaliwalartsofficial )
Video: Director Jaydee
Mix & Master: MJ
Sp. Thanks Harry Chahal , Guri Bhangu , TrueRoots Productions , Goga Dhaliwal
Harj Nagra.

#ਆਜਾ_ਬਾਪੂ ਵੀਡਿਓ ਅਜੋਕੇ ਵੇਲੇ ਦੇ ਪ੍ਰਸਿੱਧ ਖ਼ਿਡਾਰੀਆਂ ਦੇ ਬਾਪੂਆਂ ਤੇ ਕਿਸਾਨ ਮੋਰਚੇ ਤੇ ਬੈਠੇ ਸਿਦਕੀ ਬਾਪੂਆਂ ਨੂੰ ਸਮਰਪਿਤ #FathersDay ਦੇ ਮੌਕੇ ਖਾਸ ਤੌਰ ਤੇ ਬਲਜੀਤ ਕੁਮਾਰ ਤੋਂ ਬਣਵਾ ਕੇ ਟੋਨੀ ਸੰਧੂ Rudka ਹੁਣਾ ਵਲੋ ਭੇਜਿਆ ਗਿਆ ਆਪ ਨਾਲ ਸਾਂਝਾ ਕਰ ਰਹੇ ਹਾਂ । ਸਲਾਮ ਹੈ ਮਾਂ ਧਰਤੀ ਦੇ ਵਾਰਿਸਾਂ ਨੂੰ ਜੋ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਚ ਸਿੰਘੂ ਮੋਰਚੇ ਤੇ ਸੇਵਾ ਨਿਭਾ ਰਹੇ ਹਨ । ਬਾਡਰਾਂ ਤੇ ਬੈਠੇ ਦਲੇਰ ਬਾਪੂਆਂ ਨੂੰ ਪ੍ਰਣਾਮ 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
#kabaddi