Dil Nahi Chhadida – Manmohan Waris (New Song)
Dil Nahi Chhadida
ਦਿਲ ਨਹੀਂ ਛੱਡੀਦਾ – ਮਨਮੋਹਣ ਵਾਰਿਸ
Artist: Manmohan Waris
Music: Sangtar
Lyrics: Gill Raunta
Video: Navraj Raja
Please see the full Lyrics below description 🙏
From the first note, you’ll feel a surge of motivation. The lyrics delve deep into the human spirit, reminding us that even in the darkest moments, we possess the power to rise above and emerge stronger than ever. Thanks for watching and sharing our new song. We appreciate your support.
#ManmohanWaris #KamalHeer #PunjabiVirsa
https://www.youtube.com/PlasmaRecords
Visit us :
https://www.PlasmaRecords.com
Facebook:
Plasma Records: https://fb.com/PlasmaRec
Manmohan Wars: https://fb.com/iamManmohanWaris
Kamal Heer: https://fb.com/iamKamalHeer
Sangtar: https://fb.com/Sangtar
Twitter:
Plasma Records @plasmarecords (http://bit.ly/PlasmaT)
Manmohan Waris @ManmohanWaris (http://bit.ly/WarisT)
Kamal Heer @iamKamalHeer (http://bit.ly/iamKamalHeer)
Sangtar @sangtar (http://bit.ly/SangtarT)
Instagram
Plasma Records : https://www.instagram.com/PlasmaRec/
Manmohan Waris: https://www.instagram.com/ManmohanWaris/
Kamal Heer: https://www.instagram.com/iamkamalheer/
Sangtar: Instagram: https://www.instagram.com/sangtar/
ਦਿਲ ਨਹੀਂ ਛੱਡੀਦਾ
ਗੀਤਕਾਰ: ਗਿੱਲ ਰੌਂਤਾ
ਅਵਾਜ਼: ਮਨਮੋਹਣ ਵਾਰਿਸ
ਸੰਗੀਤ: ਸੰਗਤਾਰ
ਯਾਰਾਂ ਬੇਲੀਆਂ ਦੀ ਸਦਾ ਸੁੱਖ ਲੋੜੀਏ
ਕਰ ਚੁਗਲੀ ਨਾ ਕਦੇ ਵੀ ਗਰੁੱਪ ਤੋੜੀਏ
ਯਾਰਾਂ ਬੇਲੀਆਂ ਦੀ ਸਦਾ ਸੁੱਖ ਲੋੜੀਏ
ਸਦਾ ਸੁੱਖ ਲੋੜੀਏ
ਕਰ ਚੁਗਲੀ ਨਾ ਕਦੇ ਵੀ ਗਰੁੱਪ ਤੋੜੀਏ
ਕਾਲਜ ‘ਚ ਕਦੇ ਨਹੀਂ ਵਿਗਾੜ ਪਾਈਦਾ
ਨਹੀਂ ਵਿਗਾੜ ਪਾਈਦਾ
ਆਊਟਸਾਈਡਰਾਂ ਸਹਾਰੇ ਪੋਸਟਰ ਨਹੀਂ ਲਾਈਦਾ
ਜੱਬ੍ਹਖਾਨਾ ਪਏ ਤੋਂ ਚਲਾਈਏ ਅਸਲਾ
ਫੋਕੀ ਠਾਹ ਠਾਹ ਪਿੱਛੇ ਨਾ ਓ ਫੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ ਤਾਂ ਨਾ ਪੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ ਤਾਂ ਨਾ ਪੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ…
ਸੋਹਣਿਆਂ ਦੀ ਗਲ਼ੀ ‘ਚ ਨਹੀਂ ਗੇੜੇ ਕੱਢੀਦੇ
ਨਹੀਂ ਗੇੜੇ ਕੱਢੀਦੇ
ਬਚਦੇ ਨਹੀਂ ਪੱਟੇ ਜਿਹੜੇ ਉੱਚੀ ਅੱਡੀ ਦੇ
ਇੱਕੋ ਨਾਲ ਸੱਚੇ ਦਿਲੋਂ ਪਿਆਰ ਕਰੀਦਾ
ਦਿਲੋਂ ਪਿਆਰ ਕਰੀਦਾ
ਦਿਲ ਭਰੇ ਹਰਜਾਨਾ ਸਦਾ ਅੱਖ ਲੜੀ ਦਾ
ਲੱਭਦੀ ਸਟੇਸ਼ਨਾਂ ‘ਤੇ ਫਿਰੇ ਅਗਲੀ
ਜਦੋਂ ਕਦੇ ਸੱਜਣਾਂ ਦਾ ਸ਼ਹਿਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ ਤਾਂ ਨਾ ਪੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ…
ਜੋਸ਼ ਨਾਲ ਨਾਲ ਹੋਸ਼ ‘ਚ ਵੀ ਰਹੀਦਾ
ਹੋਸ਼ ‘ਚ ਵੀ ਰਹੀਦਾ
ਤੱਤੇ ਘਾਹ ‘ਚ ਆ ਕੇ ਫੈਸਲਾ ਨਹੀਂ ਲਈਦਾ
ਇੱਜ਼ਤਾਂ ‘ਤੇ ਕਦੇ ਨਹੀਂ ਉਂਗਲ ਧਰੀਦੀ
ਨਹੀਂ ਉਂਗਲ ਧਰੀਦੀ
ਭੜਕਾਊ ਵਿਡੀਓ ਨਹੀਂ ਵਾਇਰਲ ਕਰੀਦੀ
ਰੋਕੀਏ ਨਾ ਕਦੇ ਹੁੰਦਾ ਭਲਾ ਸਭ ਦਾ
ਸਾਂਝੇ ਕੰਮਾਂ ਵਿੱਚ ਨਿੱਜੀ ਵੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ ਤਾਂ ਨਾ ਪੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ…
ਚਿੱਟੇ ਮੂਹਰੇ ਕਿੱਲੇ ਨਹੀਂ ਪੰਜਾਹ ਕੱਟਦੇ
ਨਹੀਂ ਪੰਜਾਹ ਕੱਟਦੇ
ਪੈਲੀਆਂ ਦੇ ਸੌਦੇ ਹੁੰਦੇ ਤੱਤ ਫੱਟ ਦੇ
ਮੌਡਰਨ ਬਣੋ ਨਾ ਪੰਜਾਬੀ ਛੱਡ ਕੇ
ਪੰਜਾਬੀ ਛੱਡ ਕੇ
ਕੈਂਪ ਨਹੀਂ ਲਾਈਦੇ ਮਾਪੇ ਘਰੋਂ ਕੱਢ ਕੇ
ਆਪਣਾ ਵੀ ਭਾਵੇਂ ਟੈਮ ਪਾਸ ਹੁੰਦਾ ਹੋਵੇ
ਗਿੱਲ ਰੌਂਤਿਆ ਨਾ ਪਾਉਣੀ ਖੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ ਤਾਂ ਨਾ ਪੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ ਤਾਂ ਨਾ ਪੈਰ ਛੱਡੀਏ
ਮਾੜੇ ਟੈਮ ਵਿੱਚ ਦਿਲ ਨਹੀਂ ਛੱਡੀਦਾ,
ਕਰੇ ਰੱਬ ਜੇ ਚੜ੍ਹਾਈ…
© Copyright 2023 Plasma Records. All rights reserved.