Latest

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Born Ready ( ਜਮਾਂਦਰੂ ਤਿਆਰ ) | The Album Teaser | Jazzy B | Dr. Zeus | Jazzy B Records 2022

By God’s grace, Ustad Kuldip Manak ji’s Blessings and everyone’s love, we are releasing the 16th album of our musical journey * Born Ready * very soon, we hope you will love us more than before. Dr. Zeus has worked hard to compose the music, hope you will like it, all the lyricists have given beautiful lyrics, Dhaliwal Arts has tried to present something unique in the teaser and artwork, the videos are being filmed by different directors & The presentation is as usual from Dinesh … Keep supporting keep loving.. Love You All … ਪਰਮਾਤਮਾ ਦੀ ਮਿਹਰ , ਉਸਤਾਦ ਕੁਲਦੀਪ ਮਾਣਕ ਜੀ ਦੇ ਥਾਪੜੇ ਤੇ ਆਪ ਸਾਰਿਆਂ ਦੇ ਪਿਆਰ ਸਦਕਾ ਆਪਣੇ ਸੰਗੀਤਕ ਸਫਰ ਦੀ 16 ਵੀਂ ਐਲਬਮ Born Ready ( ਜਮਾਂਦਰੂ ਤਿਆਰ ) ਬਹੁਤ ਜਲਦ ਰਿਲੀਜ ਕਰ ਰਹੇ ਹਾਂ , ਉਮੀਦ ਹੈ ਤੁਸੀਂ ਪਹਿਲਾਂ ਨਾਲ਼ੋਂ ਵੀ ਵੱਧ ਪਿਆਰ ਦੇਵੋਗੇ 🙏🏻 ਇੱਕ ਇੱਕ ਗੀਤ ਤੇ ਬਹੁਤ ਮਿਹਨਤ ਕੀਤੀ ਹੈ Dr. Zeus ਨੇ ਸੰਗੀਤ ਤਿਆਰ ਕਰਨ ਲਈ , ਆਸ ਕਰਦੇ ਹਾਂ ਤੁਹਾਨੂੰ ਪਸੰਦ ਆਵੇਗਾ , ਸਾਰੇ ਗੀਤਕਾਰਾਂ ਨੇ ਬਹੁਤ ਸੋਹਣੇ ਲਫਜ਼ ਪਰੋਏ ਨੇ , ਟੀਜਰ ਤੇ ਆਰਟ ਵਰਕ ਵਿੱਚ ਕੁਝ ਵਿਲੱਖਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਧਾਲੀਵਾਲ ਆਰਟਸ ਨੇ , ਵੀਡੀਉ ਵੱਖ ਵੱਖ ਨਿਰਦੇਸ਼ਕਾ ਵੱਲੋਂ ਫਿਲਮਾਏ ਜਾ ਰਹੇ ਨੇ , ਤੁਹਾਨੂੰ ਬੇਹੱਦ ਪਸੰਦ ਆਉਣਗੇ ਤੇ ਪੇਸ਼ਕਸ਼ ਹੈ ਹਮੇਸ਼ਾ ਦੀ ਤਰਾਂ ਦਿਨੇਸ਼ ਦੀ .. #bornready #jazzyb #jazzybrecords #dhaliwalarts #ਜਮਾਂਦਰੂ_ਤਿਆਰ #bornreadythealbum #drzeus