Latest

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Bapu Hundian – Kamal Heer

Bapu Hundian – Kamal Heer
ਬਾਪੂ ਹੁੰਦਿਆਂ – ਕਮਲ ਹੀਰ

Artist: Kamal Heer
Music: Sangtar
Lyrics: Mangal Hathur
Intro Poetry: Dilbag Singh Heer
Video: Gurjit Binng
Director of Photography: Bunty Dugg
Camera: Sahil Chadha

This song is for all the fathers out there who have loved us unconditionally, supported us through thick and thin, and taught us everything we know about life. It’s a celebration of fatherhood, a thank you for all the sacrifices you’ve made, and a reminder that you’re always loved. It’s a celebration of the father-child bond, and a promise that we will always be there for each other.
SEE FULL LYRICS BELOW

Thanks for watching and sharing our new song. We appreciate your support.
#ManmohanWaris #KamalHeer #PunjabiVirsa

https://www.youtube.com/PlasmaRecords

Visit us :
https://www.PlasmaRecords.com

Facebook:
Plasma Records: https://fb.com/PlasmaRec
Manmohan Wars: https://fb.com/iamManmohanWaris
Kamal Heer: https://fb.com/iamKamalHeer
Sangtar: https://fb.com/Sangtar

Twitter:
Plasma Records @plasmarecords (http://bit.ly/PlasmaT)
Manmohan Waris @ManmohanWaris (http://bit.ly/WarisT)
Kamal Heer @iamKamalHeer (http://bit.ly/iamKamalHeer)
Sangtar @sangtar (http://bit.ly/SangtarT)

Instagram
Plasma Records : https://www.instagram.com/PlasmaRec/
Manmohan Waris: https://www.instagram.com/ManmohanWaris/
Kamal Heer: https://www.instagram.com/iamkamalheer/
Sangtar: Instagram: https://www.instagram.com/sangtar/

Lyrics:
ਹੱਲੂਵਾਲ ਵਿੱਚ ਮੇਰਾ ਏ ਜਨਮ ਹੋਇਆ
ਤੇ ਨਾਮ ਹੈ ਕਮਲ ਹੀਰ ਮੇਰਾ
ਭੈਣਾਂ ਭਾਈਆਂ ਦੇ ਨਾਲ ਸੰਗੀਤ ਸਿੱਖਦੇ
ਗੁਜ਼ਰਿਆ ਬਚਪਨ ਸੀ ਬੇਨਜ਼ੀਰ ਮੇਰਾ
ਦਿਲਬਾਗ ਸਿੰਘ ਸੀ ਮਿੱਤਰੋ ਬਾਪ ਮੇਰਾ
ਤਾਂ ਹੀ ਲੱਗੇ ਨਿਸ਼ਾਨੇ ‘ਤੇ ਤੀਰ ਮੇਰਾ

ਪਿੱਠ ਲੱਗਣ ਨਹੀਂ ਦਿੰਦਾ ਆਪਣੇ ਧੀ ਪੁੱਤ ਪਿਆਰੇ ਦੀ
ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ
ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ

ਥਾਪੀ ਦੇ ਕੇ ਤੋਰੇ ਜਦ ਪਿਓ ਛੋਟਾ ਜੱਗ ਲੱਗਦਾ
ਜਦ ਕਹਿੰਦਾ ਕਿ ਫਿਕਰ ਕਰੀਂ ਨਾ ਬਾਪੂ ਰੱਬ ਲੱਗਦਾ
ਨਾਲ ਖੜ੍ਹੇ ਜਦ ਡਟ ਕੇ ਕੀ ਪਰਵਾਹ ਜੱਗ ਸਾਰੇ ਦੀ
ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ

ਏਹੋ ਅੱਜ ਤੱਕ ਕਹਿਣਾਂ ਸਭ ਗਿਆਨੀ ਗੁਣੀਆਂ ਦਾ
ਪਿਓ ਦੇ ਪਾਟਿਆਂ ਪੈਰਾਂ ਦੇ ਵਿੱਚ ਨਕਸ਼ਾ ਦੁਨੀਆਂ ਦਾ
ਪਿਓ ਨੇ ਦੱਸੀ ਪਛਾਣ ਫੁੱਲ ਕੰਡੇ ਤੇ ਤਾਰੇ ਦੀ
ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ

ਚਾਚਿਆਂ ਤਾਇਆਂ ਵਾਲਾ ਵੀ ਸਹਾਰਾ ਪਿਓ ਵਰਗਾ
ਕਰ ਜਾਂਦੇ ਨੇ ਕੰਮ ਵਿਟਾਮਿਨ ਮੰਗਲਾ ਘਿਓ ਵਰਗਾ
ਕਰਮਾਂ ਵਾਲਿਆਂ ਸਿਰ ਛੱਤ ਪਿਓ ਦੇ ਛੱਤੇ ਚੁਬਾਰੇ ਦੀ
ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ

© Copyright 2024 Plasma Records. All rights reserved.