Latest

[wp_social_sharing social_options='facebook,twitter,googleplus,linkedin,pinterest,xing' twitter_username='Punjab2000music' facebook_text='Share on Facebook' twitter_text='Share on Twitter' googleplus_text='Share on Google+' linkedin_text='Share on Linkedin' pinterest_text="Share on Pinterest" xing_text="Share on Xing" icon_order='f,t,g,l,p,x' show_icons='0' before_button_text='' text_position='' social_image='']

Ghut Bharke – Manmohan Waris

Ghut Bharke
Artist: Manmohan Waris
Music: Sangtar
Lyrics: Manmohan Waris
Video: Stalinveer Singh

A new song written and voiced by Manmohan Waris.
See Lyrics Below:
#ManmohanWaris #KamalHeer #PunjabiVirsa
Watch and Share. Thanks for your inspirations.

https://www.youtube.com/PlasmaRecords

Visit us :
https://www.PlasmaRecords.com

Facebook:
Plasma Records: https://fb.com/PlasmaRec
Manmohan Wars: https://fb.com/iamManmohanWaris
Kamal Heer: https://fb.com/iamKamalHeer
Sangtar: https://fb.com/Sangtar

Twitter:
Plasma Records @plasmarecords (http://bit.ly/PlasmaT)
Manmohan Waris @ManmohanWaris (http://bit.ly/WarisT)
Kamal Heer @iamKamalHeer (http://bit.ly/iamKamalHeer)
Sangtar @sangtar (http://bit.ly/SangtarT)

Instagram
Plasma Records : https://www.instagram.com/PlasmaRec/
Manmohan Waris: https://www.instagram.com/ManmohanWaris/
Kamal Heer: https://www.instagram.com/iamkamalheer/
Sangtar: Instagram: https://www.instagram.com/sangtar/

Lyrics by Manmohan Waris:
(Roman and Gurmukhi script)

(ho) tere karke Sharab mein taan chhadti
jat fir vi sharabi rehnda tere karke

(ho) tere karke Sharab mein taan chhadti
jat fir vi sharabi rehnda tere karke
chit karda o chit karda,
chit karda jadon vi peg laun noon
gut ho jaan akhaan terian ‘chon ghut bharke
ni chit karda jadon vi peg laun noon
gut ho jaan akhaan terian ‘chon ghut bharke

akhian nashilian ‘chon dulladi Sharab ni
botalaan ‘chon pee ke kahanoon honaa e kharaab
kaahanoon honaa e kharaab ni
menu lage khulhaa shatar maikhane da
gore mukharhe ton jadon kaalee chunni sarake
ni chit karda ao chit karda,
chit karda jadon vi peg laun noon
gut ho jaan akhaan terian ‘chon ghut bharke
ni chit karda jadon vi peg laun noon
gut ho jaan akhaan terian ‘chon ghut bharke

behija mere sahmne akhaan ‘ch akhaan gad ke

bahi jaa mere sahmne akhaan ‘ch akhaan gad ke
torh lag jaave paase ho jaen jadon chhad ke
ni ho jaen jadon chhad ke
tere ishak nasherhee kar chhadiaa,
hun utaroo naa piar vaalee lor charhh ke
ni chit karda, chit karda,
chit karda jadon vi peg laun noon
gut ho jaan akhaan terian ‘chon ghut bharke
ni chit karda jadon vi peg laun noon
gut ho jaan akhaan terian ‘chon ghut bharke

sip sip laaee javan akhan rahin laal ni
waris sharabi rakheen banhan ‘ch sanbhal
rakheen banhan ‘ch sanbaal ni
jiharhe akhian ‘cho daroo peena gijh gae,
uh taan sikhar dupehire chaahe peen tarhake
ni chit karda, chit karda,
chit karda jadon vi peg laun noon
gut ho jaan akhaan terian ‘chon ghut bharke
ni chit karda jadon vi peg laun noon
gut ho jaan akhaan terian ‘chon…
ghut bharke

(ਹੋ) ਤੇਰੇ ਕਰਕੇ ਸ਼ਰਾਬ ਮੈਂ ਤਾਂ ਛੱਡਤੀ
ਜੱਟ ਫਿਰ ਵੀ ਸ਼ਰਾਬੀ ਰਹਿੰਦਾ ਤੇਰੇ ਕਰਕੇ

(ਹੋ) ਤੇਰੇ ਕਰਕੇ ਸ਼ਰਾਬ ਮੈਂ ਤਾਂ ਛੱਡਤੀ
ਜੱਟ ਫਿਰ ਵੀ ਸ਼ਰਾਬੀ ਰਹਿੰਦਾ ਤੇਰੇ ਕਰਕੇ
ਚਿੱਤ ਕਰਦਾ ਓ ਚਿੱਤ ਕਰਦਾ,
ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ

ਅੱਖੀਆਂ ਨਸ਼ੀਲੀਆਂ ‘ਚੋਂ ਡੁੱਲ੍ਹਦੀ ਸ਼ਰਾਬ ਨੀ
ਬੋਤਲਾਂ ‘ਚੋਂ ਪੀ ਕੇ ਕਾਹਨੂੰ ਹੋਣਾ ਏ ਖਰਾਬ
ਕਾਹਨੂੰ ਹੋਣਾ ਏ ਖਰਾਬ ਨੀ
ਮੈਨੂੰ ਲੱਗੇ ਖੁੱਲ੍ਹਾ ਸ਼ਟਰ ਮੈਖਾਨੇ ਦਾ
ਗੋਰੇ ਮੁੱਖੜੇ ਤੋਂ ਜਦੋਂ ਕਾਲੀ ਚੁੰਨੀ ਸਰਕੇ
ਨੀ ਚਿੱਤ ਕਰਦਾ ਓ ਚਿੱਤ ਕਰਦਾ,
ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ

ਬਹਿ ਜਾ ਮੇਰੇ ਸਾਹਮਣੇ ਅੱਖਾਂ ‘ਚ ਅੱਖਾਂ ਗੱਡ ਕੇ

ਬਹਿ ਜਾ ਮੇਰੇ ਸਾਹਮਣੇ ਅੱਖਾਂ ‘ਚ ਅੱਖਾਂ ਗੱਡ ਕੇ
ਤੋੜ ਲੱਗ ਜਾਵੇ ਪਾਸੇ ਹੋ ਜਏਂ ਜਦੋਂ ਛੱਡ ਕੇ
ਨੀ ਹੋ ਜਏਂ ਜਦੋਂ ਛੱਡ ਕੇ
ਤੇਰੇ ਇਸ਼ਕ ਨਸ਼ੇੜੀ ਕਰ ਛੱਡਿਆ,
ਹੁਣ ਉੱਤਰੂ ਨਾ ਪਿਆਰ ਵਾਲੀ ਲੋਰ ਚੜ੍ਹ ਕੇ
ਨੀ ਚਿੱਤ ਕਰਦਾ, ਚਿੱਤ ਕਰਦਾ,
ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ

ਸਿਪ ਸਿਪ ਲਾਈ ਜਾਵਾਂ ਅੱਖਾਂ ਰਹਿਣ ਲਾਲ ਨੀ
ਵਾਰਿਸ ਸ਼ਰਾਬੀ ਰੱਖੀਂ ਬਾਂਹਾਂ ‘ਚ ਸੰਭਾਲ
ਰੱਖੀਂ ਬਾਂਹਾਂ ‘ਚ ਸੰਭਾਲ ਨੀ
ਜਿਹੜੇ ਅੱਖੀਆਂ ‘ਚੋ ਦਾਰੂ ਪੀਣਾ ਗਿੱਝ ਗਏ,
ਉਹ ਤਾਂ ਸਿਖਰ ਦੁਪਹਿਰੇ ਚਾਹੇ ਪੀਣ ਤੜਕੇ
ਨੀ ਚਿੱਤ ਕਰਦਾ, ਚਿੱਤ ਕਰਦਾ,
ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ ਘੁੱਟ ਭਰਕੇ
ਨੀ ਚਿੱਤ ਕਰਦਾ ਜਦੋਂ ਵੀ ਪੈੱਗ ਲਾਉਣ ਨੂੰ
ਗੁੱਟ ਹੋ ਜਾਂ ਅੱਖਾਂ ਤੇਰੀਆਂ ‘ਚੋਂ…
ਘੁੱਟ ਭਰਕੇ

© Copyright 2024 Plasma Records. All rights reserved.