Jenny Johal | Nandpur Klodh 5th Oct.

ਜੀਨ ਜੂਨ ਹੋਵੇ ਕਿਸੇ ਵੀ ਬਰੈਂਡ ਦੀ,
ਪਰ ਟੌਹਰ ਨਹੀਓ ਸੂਟ ਸਲਵਾਰ ਵਰਗੀ,
ਮੱੁਛਾਂ ਕੁੰਢੀਆਂ ਕਰਾਲੈ ਤੂੰ ਵੀ ਮਿੱਤਰਾ,
ਮੈਂ ਵੀ eyebrow ਬਣਾਲੀ ਤਲਵਾਰ ਵਰਗੀ!